ਸ਼੍ਰੋਮਣੀ ਅਕਾਲੀ ਦਲ ਵੱਲੋਂ ਵੱਖ-ਵੱਖ ਸਰਕਲਾਂ ਵਿੱਚ ਧਰਨਾ

ਕਾਂਗਰਸ ਸਰਕਾਰ ਦੇ ਲੋਕ ਵਿਰੋਧੀ ਫੈਸਲਿਆਂ ਕਾਰਨ ਉਤਰਨਾ ਪੈ ਰਿਹਾ ਹੈ ਸੜਕਾਂ ਤੇ – ਬੱਬੇਹਾਲੀ ਗੁਰਦਾਸਪੁਰ , 7 ਜੁਲਾਈ ( ਮੰਨਨ ਸੈਣੀ)। ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸੱਦੇ ਤੇ ਅੱਜ ਗੁਰਦਾਸਪੁਰ ਦੇ ਸਰਕਲ ਤਿੱਬੜ, ਜੌੜਾ ਛੱਤਰਾਂ ਅਤੇ ਮਾਨ ਕੌਰ ਸਿੰਘ ਵਿੱਚ ਦਲ ਦੇ ਜਿਲ੍ਹਾ ਪ੍ਰਧਾਨ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ … Continue reading ਸ਼੍ਰੋਮਣੀ ਅਕਾਲੀ ਦਲ ਵੱਲੋਂ ਵੱਖ-ਵੱਖ ਸਰਕਲਾਂ ਵਿੱਚ ਧਰਨਾ